ਕਬਰਾਂ ’ਤੇ ਗਾਉਣ ਦਾ ਮਾਮਲਾ ਵਧਦਾ ਦੇਖ Jasbir Jassi ਨੇ ਸਾਂਝੀ ਕੀਤੀ 14 ਸਾਲ ਪੁਰਾਣੀ Video |OneIndia Punjabi

2023-11-04 4

ਜਸਬੀਰ ਜੱਸੀ ਬੀਤੇ ਕੁਝ ਦਿਨਾਂ ਤੋਂ ਆਪਣੇ ਕਬਰਾਂ ਤੇ ਸਮਾਧਾਂ ’ਤੇ ਨਾ ਗਾਉਣ ਦੇ ਬਿਆਨ ਦੇ ਚਲਦਿਆਂ ਕਾਫੀ ਚਰਚਾ 'ਚ ਬਣੇ ਹੋਏ ਹਨ। ਹਾਲ ਹੀ ’ਚ ਇਸ ਮਾਮਲੇ ’ਤੇ ਹੰਸ ਰਾਜ ਹੰਸ ਨੇ ਵੀ ਆਪਣੀ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਵੀ ਕਿਹਾ ਗਿਆ ਸੀ ਕਿ ਤੁਹਾਨੂੰ ਕਿਸੇ ਦਰਗਾਹਾਂ ਮਜਾਰਾ ਵਾਲਿਆਂ ਨੇ ਬੁਲਾਇਆ ਹੀ ਨਹੀਂ ਤਾਂ ਤੁਸੀਂ ਘਰ ਬੈਠੇ ਹੀ ਕਿਹੀ ਜਾਓ ਕੇ ਮੈਂ ਜਾਣਾ ਹੀ ਨਹੀਂ ਤੁਹਾਨੂੰ ਕਿਸੇ ਨੇ ਬੁਲਾਇਆ ਹੀ ਨਹੀਂ , ਜਿਸ ਤੋਂ ਬਾਅਦ ਜਸਬੀਰ ਜੱਸੀ ਨੇ ਵੀ ਚਲਦੀ ਇੰਟਰਵਿਊ 'ਚ ਕਮੈਂਟ ਕਰ ਕੇ ਹੰਸ ਰਾਜ ਹੰਸ ਹੁਣ ਨੂੰ ਕਿਹਾ ਸੀ ਹੰਸ ਰਾਜ ਹੰਸ ਭਾਅ ਜੀ ਤਾਂ ਕੁਦਰਤ ਵਲੋਂ ਨਿਵਾਜੇ ਹੋਏ ਬਹੁਤ ਵੱਡੇ ਫਨਕਾਰ ਹਨ।
.
Jasbir Jassi shared a 14-year-old video after seeing the case of singing on graves increasing.
.
.
.
#jasbirjassi #punjabisinger #punjabnews